Pocket guide for tenants - houses and units (Form 17a) Punjabi

v12 Oct22

ਕਿਰਾਏਦਾਰਾਂ ਲਈ ਜੇਬ ਗਾਈਡ - ਮਕਾਨਾਂ ਅਤੇ ਯੂਨਿਟਾਂ (ਫਾਰਮ 17a)

ਕਿਰਾਏਦਾਰਾਂ ਲਈ ਜੇਬ ਗਾਈਡ - ਮਕਾਨਾਂ ਅਤੇ ਯੂਨਿਟਾਂ (ਫਾਰਮ 17a) ਲਈ ਇਹ (Pocket guide for tenants - houses and units - Form 17a), ਉਹਨਾਂ ਕਿਰਾਏਦਾਰਾਂ ਲਈ ਹੈ ਜੋ ਮਕਾਨਾਂ, ਫਲੈਟਾਂ, ਯੂਨਿਟਾਂ, ਟਾਊਨ ਹਾਊਸਾਂ ਅਤੇ ਹਾਊਸਬੋਟਾਂ ਵਿੱਚ ਰਹਿੰਦੇ ਹਨ। ਇਸ ਵਿੱਚ ਉਹ ਜਾਣਕਾਰੀ ਸ਼ਾਮਲ ਹੈ ਜੋ ਕਿਰਾਏਦਾਰਾਂ ਨੂੰ ਕੁਈਨਜ਼ਲੈਂਡ ਵਿੱਚ ਕਿਰਾਏ 'ਤੇ ਲੈਣ ਦੌਰਾਨ ਲੋੜੀਂਦੀ ਹੋਵੇਗੀ ਅਤੇ ਕਾਨੂੰਨ ਦੇ ਅਧੀਨ ਉਹਨਾਂ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਦੱਸਦੀ ਹੈ। ਕਿਰਾਏਦਾਰ ਨੂੰ ਸੰਪਤੀ ਕਿਰਾਏ ਤੇ ਦੇਣ ਤੋਂ ਪਹਿਲਾਂ ਇਹ ਗਾਈਡ ਦੇਣੀ ਲਾਜ਼ਮੀ ਹੈ।

ਇਸ ਗਾਈਡ ਨੂੰ ਰਿਹਾਇਸ਼ੀ ਕਿਰਾਏਦਾਰੀ ਅਥਾਰਟੀ (RTA) ਵੱਲੋਂ ਤਿਆਰ ਕੀਤਾ ਗਿਆ ਹੈ। RTA ਕੁਈਨਜ਼ਲੈਂਡ ਵਿੱਚ ਰਿਹਾਇਸ਼ੀ ਕਿਰਾਏਦਾਰ ਕਾਨੂੰਨਾਂ ਦਾ ਸੰਚਾਲਨ ਕਰਦੀ ਹੈ ਅਤੇ ਹੇਠ ਲਿਖੀਆਂ ਗੱਲਾਂ ਰਾਹੀਂ ਕਿਰਾਏਦਾਰੀ ਨੂੰ ਸਭ ਲਈ ਕੰਮ ਕਰਨ ਵਿੱਚ ਮਦਦ ਕਰਦੀ ਹੈ:

  • ਕਿਰਾਏਦਾਰੀ ਲਈ ਸਹਾਇਤਾ ਅਤੇ ਜਾਣਕਾਰੀ
  • ਕਿਰਾਏ ਦੇ ਬੌਂਡਾਂ ਦਾ ਪ੍ਰਬੰਧਨ
  • ਵਿਵਾਦ ਦਾ ਹੱਲ
  • ਜਾਂਚ ਅਤੇ ਲਾਗੂ ਕਰਨਾ
  • ਸਿੱਖਿਆਦਾਇਕ ਪਹੁੰਚਯੋਗ ਸੇਵਾਵਾਂ।

ਤੁਸੀਂ RTA ਕੋਲੋਂ ਸਹਾਇਤਾ ਪ੍ਰਾਪਤ ਕਰਨ ਲਈ: 1300 366 311 (ਆਸਟ੍ਰੇਲੀਆ ਵਿੱਚ) ਜਾਂ +61 7 3224 1600 (ਆਸਟ੍ਰੇਲੀਆ ਤੋਂ ਬਾਹਰ) ’ਤੇ ਸੋਮਵਾਰ ਤੋਂ ਸ਼ੁੱਕਰਵਾਰ, 8:30 ਸਵੇਰ ਤੋਂ 5:00 ਸ਼ਾਮ AEST ’ਤੇ ਫ਼ੋਨ ਕਰ ਸਕਦੇ ਹੋ। ਜਦੋਂ ਤੁਸੀਂ ਇਸ ਨੰਬਰ ’ਤੇ ਫ਼ੋਨ ਕਰੋਗੇ ਤਾਂ ਤੁਹਾਨੂੰ ਮੁਫ਼ਤ ਦੁਭਾਸ਼ੀਆ ਸੇਵਾ ਵੀ ਮਿਲ ਸਕਦੀ ਹੈ।

242.7 kB Download

Was this page helpful?

Please note that we cannot respond to any comments made here. If you need a response, please contact us

Please select a reason